ਦੋਸਤਾਂ ਵਿੱਚ ਫਰਾਡ

ਭਰੋਸੇ ਅਤੇ ਦੋਸਤੀ ਦਾ ਫਾਇਦਾ ਉਠਾਉਣਾ - ਕਦੇ-ਕਦੇ ਅਸੀਂ ਸਲਾਹ ਵਾਸਤੇ ਆਪਣੇ ਪਰਿਵਾਰ, ਦੋਸਤਾਂ ਜਾਂ ਨਾਲ ਕੰਮ ਕਰਨ ਵਾਲਿਆਂ ਤੇ ਨਿਰਭਰ ਕਰਦੇ ਹਾਂ।

ਹੋਰ ਜਾਣਕਾਰੀ ਲਈ

ਫਰਾਡ ਦੀ ਚਿਤਾਵਨੀ ਦੇਣ ਵਾਲੇ ਸੰਕੇਤ

ਕੋਈ ਜ਼ੋਖਮ ਨਹੀਂ! ਗਾਰੰਟੀ ਵਾਲੀ ਇਨਵੈਸਟਮੈਂਟ ਵਰਗੀ ਕੋਈ ਚੀਜ਼ ਨਹੀਂ ਹੁੰਦੀ: ਜਿੰਨਾ ਜ਼ਿਆਦਾ ਮੁਨਾਫਾ ਹੋਵੇਗਾ, ਓਨਾ ਹੀ ਜ਼ਿਆਦਾ ਜ਼ੋਖਮ ਹੋਵੇਗਾ।

ਹੋਰ ਜਾਣਕਾਰੀ ਲਈ

ਫਰਾਡ ਪਹਿਰੇਦਾਰੀ

ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਲੱਖਾਂ ਡਾਲਰ ਇਨਵੈਸਟਮੈਂਟ ਘੋਟਾਲਿਆਂ ਵਿੱਚ ਗੁਆ ਦਿੰਦੇ ਹਨ। ਇਹ ਵੱਡੇ ਸ਼ਹਿਰਾਂ ਵਿੱਚ ਜਾਂ ਛੋਟੇ ਕਸਬਿਆਂ ਵਿੱਚ, ਕਿਸੇ ਵੀ ਜਗ੍ਹਾ ਤੇ, ਛੋਟੇ ਜਾਂ ਵੱਡੇ, ਕਿਸੇ ਦੇ ਵੀ ਨਾਲ ਹੋ ਸਕਦਾ ਹੈ।

ਹੋਰ ਵੀਡੀਓਜ਼ ਵੇਖੋ